Singer: Marshmello
|
Song: Tongue Tied
Marshmello - Tongue Tied Subtitles (vtt) (04:01-241-0-pa) (PARTIAL PREVIEW)
......................................................................
........ USE THE BUTTONS BELOW TO GET FULL LYRICS & SUBTITLES ........
......................................................................
WEBVTT
00:00:01.301 --> 00:00:03.504
ਇਕ ਫੌਜੀ ਧਿਰ ਆਪਣੇ ਆਪ ਨੂੰ ਚੁੱਪ
ਕਰਾਉਣ ਵਾਲੇ ਆਖਦੇ ਨੇ
00:00:03.537 --> 00:00:06.140
ਵੱਡਿਆਂ ਦੇ ਹੁਕਮ ਥੱਲੇ ਖੌਫ
ਫੈਲਾਉਂਦੇ ਨੇ
00:00:06.173 --> 00:00:09.209
ਜੋ ਰਾਹ ਵਿੱਚ ਆਂਉਂਦੇ ਨੇ, ਉਹਨਾਂ
ਨੂੰ ਕੁਚਲ ਦਿੰਦੇ ਨੇ।
00:00:10.411 --> 00:00:17.284
ਹੁਣ ਏਕਤਾ ਹੀ
ਇਕੋ ਆਸ ਹੈ
00:00:18.486 --> 00:00:20.588
ਜਾਪੇ ਮੈਨੂੰ ਇੱਦਾਂ ਮੇਰੀ
00:00:20.621 --> 00:00:23.223
ਜੀਭ ਨੂੰ ਲੱਗੇ ਤਾਲੇ
00:00:23.257 --> 00:00:25.593
ਅੰਦਰੋਂ ਬਾਹਰੋਂ ਰੂਹ ਮੇਰੀ ਹੈ
00:00:25.626 --> 00:00:28.295
ਘਿਰ ਗਈ ਵਿੱਚ ਜਾਲੇ
00:00:28.329 --> 00:00:30.765
ਤੁਹਾਨੂੰ ਵੀ ਜੇ ਇੱਦਾਂ ਲੱਗਦਾ
00:00:30.798 --> 00:00:33.434
ਜ਼ੁਬਾਨ ਨੂੰ ਲੱਗੇ ਜਿੰਦਰੇ
00:00:33.467 --> 00:00:36.170
ਤਾਂ ਫਿਰ ਆਪਾ ਸਾਰੇ ਮਿਲਕੇ ਫਸੇ ਹਾਂ
00:00:36.403 --> 00:00:38.138
ਇਕੋ ਪਿੰਜਰੇ
00:00:39.607 --> 00:00:42.176
ਦੇ ਘੋੜੇ ਉਤੇ ਚੜ੍ਹਕੇ ਘੁੰਮਣ
ਜਾਵਾਂ ਰੋਜ਼ ਸਵੇਰੇ
00:00:42.209 --> 00:00:44.612
ਇੱਧਰ ਉਧਰ ਰਹਾਂ ਭਟਕਦਾ ਵੱਸ
ਨਾਹੀਂ ਕੁੱਝ ਮੇਰੇ
00:00:44.645 --> 00:00:47.080
ਸਵਰਗਾਂ ਵਿੱਚ ਮੈਂ ਮਰਦਾ ਰਹਿੰਦਾ
ਨਰਕ ਪਵੇ ਵਿੱਚ ਪੱਲੇ
00:00:47.114 --> 00:00:49.684
ਡਿੱਗਦਾ ਢਹਿੰਦਾ ਠੇਡੇ ਖਾਂਦਾ ਦੀਵੇ
ਬੁੱਝ ਬੁੱਝ ਚੱਲੇ। ਹੁਣ
00:00:50.117 --> 00:00:52.419
ਦੋਸਤ ਮਿੱਤਰ ਐਵੇਂ ਦੇਖਣ
ਉਪਰਿਆ ਜਿਹਾ ਬੰਦਾ
00:00:52.453 --> 00:00:55.088
ਇਹ ਸਿਰਦਰਦੀ ਇੱਦਾਂ ਜਾਪੇ
ਨੱਕ ਚੋ ਨਿਕਲੇ ਗੰਦਾ
00:00:55.122 --> 00:00:57.291
ਇਕ ਖਾਮੋਸ਼ੀ ਰਫ਼ਤਾ ਰਫ਼ਤਾ ਮਾਰੇ
ਮੈਨੂੰ ਕੋਹ ਕੋਹ ਕੇ
00:00:57.324 --> 00:00:59.560
ਮਨ ਦੇ ਅੰਦਰੋਂ ਨਿਕਲੇ ਨਾਹੀਂ ਕੋਸ਼ਿਸ਼
ਕਰਦਾਂ ਧੋਹ ਧੋਹ ਕੇ।
00:01:00.160 --> 00:01:01.495
ਲੱਖਾਂ ਦੁੱਖ ਮੁਸੀਬਤਾਂ ਮੂਹਰੇ
00:01:01.529 --> 00:01:04.398
ਔਖਾ ਹੋਕੇ ਝੱਲ ਰਿਹਾ ਹਾਂ ਆਪਣੇ ਕੀਤੇ ਪਾਪਾਂ
ਦੇ ਸੰਗ ਮਿੱਤਰ-ਸੁਨੇਹੇ ਘੱਲ ਰਿਹਾ ਹਾਂ
00:01:04.431 --> 00:01:07.100
ਮੈਂ ਬਚਣਾ ਚਾਹੁੰਨਾ, ਜ਼ਿੰਦਗੀ ਦਾ
ਰਸ ਪੀਣਾ ਚਾਹੁੰਨਾ ਕਦੀ ਨਾਂ
00:01:07.134 --> 00:01:09.603
ਮੈਨੂੰ ਬਚਾ ਸਕੋਂਗੇ, ਇਹੀ ਗੱਲ
ਮੈਂ ਦੱਸਣਾ ਚਾਹੁੰਨਾ
00:01:10.137 --> 00:01:11.739
ਹਾਰਿਆ ਹੋਇਆ ਮਹਿਸੂਸ ਕਰਾਂ,
00:01:11.772 --> 00:01:14.542
ਹੋਰ ਨਾ ਬਚਿਆ ਚਾਰਾ ਖਾਮੋਸ਼ੀ ਨੇ ਮੇਰੇ
ਹੋਂਠ ਸੀ ਲਏ, ਚੁੱਪ ਦਾ ਹੋਇਆ ਪਸਾਰਾ
00:01:14.575 --> 00:01:17.378
ਮੈਂ ਬਚਣਾ ਚਾਹੁੰਨਾ, ਜ਼ਿੰਦਗੀ ਦਾ
ਰਸ ਪੀਣਾ ਚਾਹੁੰਨਾ, ਕਦੀ ਨਾਂ
00:01:17.411 --> 00:01:19.647
ਮੈਨੂੰ ਬਚਾ ਸਕੋਂਗੇ, ਇਹੀ ਗੱਲ
ਮੈਂ ਦੱਸਣਾ ਚਾਹੁੰਨਾ
00:01:19.914 --> 00:01:22.449
ਕਿਉਂਕਿ ਮੈਂ ਇਹ ਸੋਚ ਰਿਹਾ ਕਿ ਜ਼ੁਬਾਨ
00:01:22.483 --> 00:01:25.152
ਜੀਭ ਨੂੰ ਲੱਗੇ ਤਾਲੇ
00:01:25.185 --> 00:01:27.588
ਅੰਦਰੋਂ ਬਾਹਰੋਂ ਰੂਹ ਮੇਰੀ ਹੈ
00:01:27.621 --> 00:01:30.257
ਘਿਰ ਗਈ ਵਿੱਚ ਜਾਲੇ
00:01:30.290 --> 00:01:32.760
ਤੁਹਾਨੂੰ ਵੀ ਜੇ ਇੱਦਾਂ ਲੱਗਦਾ
00:01:32.793 --> 00:01:35.429
ਜ਼ੁਬਾਨ ਨੂੰ ਲੱਗੇ ਜਿੰਦਰੇ
00:01:35.462 --> 00:01:38.265
ਤਾਂ ਫਿਰ ਆਪਾ ਸਾਰੇ ਮਿਲਕੇ ਫਸੇ ਹਾਂ
00:01:38.298 --> 00:01:39.767
ਇਕੋ ਪਿੰਜਰੇ
00:01:39.800 --> 00:01:41.502
(ਸੁਣ ਸਕੋਗੇ ਕਦੇ ਤਾਂ ਮੈਨੂੰ ਸੁਣ ਸਕੋਗੇ)
00:01:45.406 --> 00:01:47.374
ਇਕੱਠਿਆਂ ਦੀ ਹੈ ਜੀਭਾ ਜਕੜੀ,
ਇਕੱਠਿਆਂ ਦੇ ਹਨ ਸੀਤੇ ਹੋਂਠ
00:01:50.578 --> 00:01:52.680
ਇਕੱਠਿਆਂ ਦੀ ਹੈ ਜੀਭਾ ਜਕੜੀ,
ਇਕੱਠਿਆਂ ਦੇ ਹਨ ਸੀਤੇ ਹੋਂਠ
00:01:55.649 --> 00:01:57.618
ਇਕੱਠਿਆਂ ਦੀ ਹੈ ਜੀਭਾ ਜਕੜੀ,
ਇਕੱਠਿਆਂ ਦੇ ਹਨ ਸੀਤੇ ਹੋਂਠ
00:02:09.697 --> 00:02:10.831
ਬਦਲ ਦਿੱਤਾ ਹੈ ਬਦਲ ਦਿੱਤਾ
ਹੈ ਸਭ ਕੁੱਝ ਮੇਰਾ
00:02:10.865 --> 00:02:12.199
ਬਦਲ ਦਿੱਤਾ
00:02:12.232 --> 00:02:13.601
ਯਕੀਨਨ ਤੁਸੀਂ ਮਾਰ ਕੋਰੜੇ ਸਚਮੁਚ ਮੇਰਾ
ਕਤਲ ਕੀਤਾ ਹੈ ਨਹੀਂ ਗੁਆਚਾ ਥੋਡੇ ਲਈ
ਮੈਂ ਗਰਮੀ ਰੁੱਤੇ, ਕਰੜੀ ਧੁੱਪੇ
00:02:13.634 --> 00:02:14.702
ਗੁਆਚ ਗਿਆ ਸਾਂ ਤੁਹਾਡੇ ਲਈ ਮੈਂ
ਹਾਸੇ ਖੁਸ਼ੀਆਂ ਵਾਲੀ ਰੁੱਤੇ
00:02:14.735 --> 00:02:15.903
ਦੇਖੋਗੇ ਤੁਸੀਂ ਦੇਖੋਗੇ ਮੈਨੂੰ
ਹੱਸਦਾ ਖੇਡਦਾ ਗਾਉਂਦਾ ਜਾਂਦਾ
00:02:15.937 --> 00:02:17.404
ਪਰ ਇਹ ਸਿਰਫ ਦਿਖਾਵਾ ਹੋਊ ਰੋਂਦਾ
ਹੋਇਆ ਫਿੱਕਾ ਮਾਂਦਾ
00:02:17.438 --> 00:02:18.506
ਸੱਭੇ ਯਾਦਾਂ ਫਿੱਕੀਆਂ ਪਈਆਂ
00:02:18.539 --> 00:02:19.907
ਜਲਣ ਦਿਓ ਹੁਣ ਹੌਲੀ ਹੌਲੀ
00:02:19.941 --> 00:02:21.175
ਮੁੱਦਤਾਂ ਹੋਈਆਂ ਦੇਖਿਆਂ ਤੁਹਾਨੂੰ
00:02:21.208 --> 00:02:22.710
ਲੁਕ ਗਏ ਸੀ ਕਿਸ ਭੜੋਲੀ
00:02:22.743 --> 00:02:23.444
ਮੇਰੇ ਲਈ ਤਾਂ ਮੁੱਕ ਗਏ ਸੀ ਜਦੋਂ
00:02:23.477 --> 00:02:25.312
ਆਖ ਗਏ ਸੀ ਮਰ ਜਾਵੇਂਗਾ ਹੌਲੀ ਹੌਲੀ
00:02:25.345 --> 00:02:27.782
ਚਿੱਕੜ ਗਾਰੇ ਵਿੱਚੋਂ ਲੰਘਦਿਆਂ ਨੀਵਾਂ
ਖ਼ੁਦ ਨੂੰ ਕਰ ਲਿਆ ਸੀ
00:02:27.815 --> 00:02:29.283
ਸੀਤੀ ਜੀਭਾ ਬੁੱਲ੍ਹ ਵੀ ਸੀਤੇ
00:02:29.316 --> 00:02:30.818
ਕੁਫ਼ਰ ਨੂੰ ਅੱਗੇ ਧਰ ਲਿਆ ਸੀ
00:02:30.851 --> 00:02:32.219
ਜਨਤਾ ਬਦਲੀ, ਖ਼ਲਕਤ ਬਦਲੀ,
00:02:32.252 --> 00:02:33.187
ਲੋਕਾਂ ਰੰਗ ਵਟਾਏ ਅੱਛਾ
00:02:33.220 --> 00...........
......................................................................
......................................................................
........ USE THE BUTTONS BELOW TO GET FULL LYRICS & SUBTITLES ........
......................................................................
......................................................................